Notice: file_put_contents(): Write of 117667 bytes failed with errno=28 No space left on device in /opt/frankenphp/design.onmedianet.com/app/src/Arsae/CacheManager.php on line 36

Warning: http_response_code(): Cannot set response code - headers already sent (output started at /opt/frankenphp/design.onmedianet.com/app/src/Arsae/CacheManager.php:36) in /opt/frankenphp/design.onmedianet.com/app/src/Models/Response.php on line 17

Warning: Cannot modify header information - headers already sent by (output started at /opt/frankenphp/design.onmedianet.com/app/src/Arsae/CacheManager.php:36) in /opt/frankenphp/design.onmedianet.com/app/src/Models/Response.php on line 20
ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਸਮੱਗਰੀ 'ਤੇ ਜਾਓ

ਮੁੱਖ ਪੰਨਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ
ਪੰਜਾਬੀ ਵਿਕਸ਼ਨਰੀ ਉੱਤੇ ਜੀ ਆਇਆਂ ਨੂੰ

ਵਿਕਸ਼ਨਰੀ ਇੱਕ ਬਹੁ-ਭਾਸ਼ਾਈ ਆਜ਼ਾਦ ਸ਼ਬਦਕੋਸ਼ ਐ, ਜੋ ਕਿ ਸਾਰਿਆਂ ਨੂੰ ਸੋਧਣ ਦਾ ਅਧਿਕਾਰ ਦਿੰਦਾ ਐ। ਤੁਸੀਂ ਵੀ ਇਸ ਵਿੱਚ ਯੋਗਦਾਨ ਪਾ ਸਕਦੇ ਹੋ।
ਇਸ ਸਮੇਂ 12,276 ਸ਼ਬਦ ਉਪਲਬਧ ਹਨ।

 


ਪੰਜਾਬੀ ਭਾਸ਼ਾ ਦੇ ਸ਼ਬਦਕੋਸ਼ ਵਿੱਚ ਤੁਹਾਡਾ ਸੁਆਗਤ ਹੈ। ਇਸ ਪਰਿਯੋਜਨਾ ਦਾ ਉਦੇਸ਼ ਇੱਕ ਬਹੁ-ਭਸ਼ਾਈ ਸ਼ਬਦਕੋਸ਼ ਦਾ ਨਿਰਮਾਣ ਕਰਨਾ ਹੈ। ਪੰਜਾਬੀ ਵਿਕਸ਼ਨਰੀ ਵਿੱਚ ਤੁਸੀਂ ਪੰਜਾਬੀ ਦੇ ਨਾਲ-ਨਾਲ ਹੋਰ ਕਿਸੇ ਵੀ ਭਾਸ਼ਾ ਦੇ ਸ਼ਬਦਾਂ ਨੂੰ ਦੇਖ ਸਕਦੇ ਹੋ, ਜਿਸਦੀ ਜਾਣਕਾਰੀ ਅਤੇ ਉਦਾਰਣਾ ਤੁਹਾਨੂੰ ਪੰਜਾਬੀ ਭਾਸ਼ਾ ਵਿੱਚ ਮਿਲਣਗੀਆਂ।

ਸਾਡਾ ਉਦੇਸ਼ ਕੇਵਲ ਸ਼ਬਦਕੋਸ਼ ਦੀ ਜਾਣਕਾਰੀ ਦੇਣਾ ਹੀ ਨਹੀਂ ਹੈ। ਸਾਡਾ ਉਦੇਸ਼ ਸ਼ਬਦਾਂ ਦੀ ਵਰਤੋਂ ਅਤੇ ਉਸਦੀਆਂ ਉਦਾਰਣਾ ਨਾਲ ਵੀ ਹੈ, ਜਿਸ ਨਾਲ ਤੁਸੀਂ ਸ਼ਬਦ ਨੂੰ ਅਸਾਨੀ ਨਾਲ ਸਮਝ ਆ ਜਾਵੇ।

ਵਿਕਸ਼ਰਨੀ ਵਿਕੀਮੀਡੀਆ ਦਾ ਹੀ ਇੱਕ ਅਹਿਮ ਪ੍ਰੋਜੈਕਟ ਹੈ, ਜਿਸ ਨੂੰ ਕੋਈ ਵੀ ਸੰਪਾਦਤ ਕਰ ਸਕਦਾ ਹੈ। ਪੰਜਾਬੀ ਵਿਕਸ਼ਨਰੀ ਵਿੱਚ ਯੋਗਦਾਨ ਦੇਣ ਤੋਂ ਪਹਿਲਾਂ ਇਹ ਦੇਖ ਲਵੋ ਕਿ ਕਿਸ ਤਰਾਂ ਕਿਸੇ ਸ਼ਬਦ ਦੇ ਇੰਦਰਾਜ ਨੂੰ ਦਿੱਤਾ ਜਾਂਦਾ ਹੈ।

ਵਿਕਸ਼ਨਰੀ ’ਤੇ ਨਜ਼ਰ ਮਾਰੋ

ਇਹਨਾਂ ਅੱਖਰਾਂ ਨਾਲ ਸ਼ੁਰੂ ਹੋਣ ਵਾਲੇ ਸ਼ਬਦ:
···················
···············ਸ਼·ਖ਼·ਗ਼·ਜ਼·ਫ਼·ਲ਼

ਹੋਰ ਭਾਸ਼ਾਵਾਂ ਵਿੱਚ ਵਿਕਸ਼ਨਰੀ

ਇਹ ਵਿਕਸ਼ਨਰੀ ਪੰਜਾਬੀ ਵਿੱਚ ਲਿਖੀ ਗਈ ਹੈ। ਬਹੁਤ ਸਾਰੀਆਂ ਹੋਰ ਵਿਕਸ਼ਨਰੀਆਂ ਉਪਲੱਬਧ ਹਨ; ਕੁਝ ਸਭ ਤੋਂ ਵੱਡੀਆਂ ਹੇਠਾਂ ਦਿੱਤੀਆਂ ਗਈਆਂ ਹਨ।

ਹੋਰ ਵਿਕੀਮੀਡੀਆ ਪ੍ਰਾਜੈਕਟ

ਵਿਕਸ਼ਨਰੀ ਇੱਕ ਆਜ਼ਾਦ ਸ਼ਬਦਕੋਸ਼ ਹੈ ਅਤੇ ਮੁਨਾਫ਼ਾ ਨਾ ਕਮਾਉਣ ਵਾਲ਼ੀ ਵਿਕੀਮੀਡੀਆ ਸੰਸਥਾ ਵੱਲੋਂ ਚਲਾਇਆ ਜਾ ਰਿਹਾ ਐ, ਜੋ ਕਿ ਕਈ ਦੂਜੇ ਬਹੁ-ਭਾਸ਼ਾਈ ਅਤੇ ਅਜ਼ਾਦ ਸਮੱਗਰੀ ਵਾਲ਼ੇ ਪ੍ਰੋਜੈਕਟ ਚਲਾਉਂਦੀ ਐ:

ਵਿਕੀਪੀਡੀਆ
ਇੱਕ ਆਜ਼ਾਦ ਗਿਆਨਕੋਸ਼

ਵਿਕੀਕਿਤਾਬਾਂ
ਆਜ਼ਾਦ-ਸਿੱਖਿਆ ਕਿਤਾਬਾਂ ਅਤੇ ਦਸਤਿਆਂ

ਵਿਕੀਖ਼ਬਰਾਂ
ਆਜ਼ਾਦ-ਸਮੱਗਰੀ ਵਾਲੀਆਂ ਖ਼ਬਰਾਂ

ਵਿਕੀਸਰੋਤ
ਆਜ਼ਾਦ-ਸਮੱਗਰੀ ਦਾ ਕਿਤਾਬਘਰ

ਵਿਕੀਜਾਤੀਆਂ
ਆਜ਼ਾਦ-ਜਾਤੀਆਂ ਦੀ ਨਾਮਾਵਲੀ

ਵਿਕੀਕਥਨ
ਕਥਨਾਂ ਦਾ ਇਕੱਠ

ਸਾਂਝਾ ਵਿਕੀਮੀਡੀਆ
ਆਜ਼ਾਦ-ਸਾਂਝਾ ਮੀਡੀਆ ਭੰਡਾਰ

ਮੈਟਾ-ਵਿਕੀ
ਵਿਕੀਮੀਡੀਆ ਪ੍ਰੋਜੈਕਟ ਤਾਲਮੇਲ

ਵਿਕੀਵਰਸਿਟੀ
ਆਜ਼ਾਦ-ਸਿਖਲਾਈ ਸਮੱਗਰੀ ਅਤੇ ਸਰਗਰਮੀਆਂ

ਵਿਕੀਸਫ਼ਰ
ਆਜ਼ਾਦ-ਸਫ਼ਰ ਦਸਤੀ

ਵਿਕੀਡਾਟਾ
ਆਜ਼ਾਦ-ਗਿਆਨ ਅਧਾਰ